ਆਜ਼ਾਦ ਬਾਜ਼ ਮੋਹ ਦੀਆਂ ਤੰਦਾਂ ਚ ਕੈਦ ਕਰ ਲਿਆ ਬਾਈ ਨੇ,, ਖੇਤ ਈ ਰਹਿੰਦਾ ਜਦ ਅਵਾਜ ਮਾਰੋ ਬਾਂਹ ਤੇ ਆ ਬੈਠਦਾ