ਜੱਟ ਚੱਲੇ ਸੀ ਕਬਜ਼ਾ ਲੈਣ ਤੁਰਦੇ ਕਹਿੰਦੇ ਰੱਬਾ ਸੁੱਖ ਰੱਖੀ ਤਾਂ ਬਾਣੀਆਂ ਕਹਿੰਦਾ ਸੁੱਖ ਦਾ ਸਮਾਨ ਤਾਂ ਟਰਾਲੀ ਚ ਈ ਬਥੇਰਾ