ਪੈਟਰੋਲ ਪੰਪ ਲੁੱਟਣ ਆ ਗਏ ਲੁਟੇਰੇ, ਬੰਦੀ ਬਣਾ ਲਏ ਸੁੱਤੇ ਪਏ ਕਾਮੇ, ਦੇ 'ਤੀ ਧਮਕੀ, ਅੱਖਾਂ ਮੁਹਰੇ ਕਰ ਗਏ ਵੱਡਾ ਕਾਂਡ