ਲਉ ਜੀ ਅੱਜ ਆਪਾ ਕਬੂਤਰਾਂ ਵਾਲੇ ਕਮਰੇ ਚ ਮਿੱਟੀ ਲਾ ਦਿੱਤੀ || ਤੁੱਪ ਨਿੱਕਲ ਆਈ ਤੇ ਕਬੂਤਰ ਉਡਾ ਦਿੱਤੇ

14:00

ਲਉ ਜੀ ਅੱਜ ਬੱਲਬ ਦੀ ਤਾਰ ਟੁੱਟ ਗਈ ਤੇ ਬੱਲਬ ਤਾ ਵੀ ਜੱਗ ਦਾ ਰਿਹਾ || ਅੱਜ ਮੀਹ ਕਰਕੇ ਕਬੂਤਰ ਨਹੀ ਓੜਾਏ

20:17

ਲਉ ਜੀ ਅੱਜ ਕਬੂਤਰਾਂ ਵਾਲੇ ਕਮਰੇ ਦੀ ਸਫ਼ਾਈ ਕਰ ਦਿੱਤੀ ਤੇ ਕਮਰੇ ਵਿੱਚ ਕੱਕਾ ਰੇਤਾ ਪਾ ਦਿੱਤਾ

1:27:48

🕊️💕ਫਿਰ ਵੀ ਕਬੂਤਰ ਨਹੀਂ ਵਧਦਾ ਤਾਂ ਤੁਸੀ ਕਬੂਤਰਾਂ ਨੂੰ ਆਹ ਲਾ ਦੋ ਤੁਹਾਡੇ ਕਬੂਤਰ ਉੱਡਣਗੇ ਹੀ ਉੱਡਣਗੇ#yaadmithdi

21:43

ਹਾਂਜੀ ਮਿੱਤਰੋ, ਅੱਜ ਆਪਾ 5 ਜੋੜੀਆਂ ਹੋਰ ਪੱਟ ਦਿੱਤੀਆਂ🕊|| ਸਾਰੀਆ ਕਬੂਤਰੀਆਂ ਨੂੰ ਲਵਾਤੀ ਧੁੱਪ🕊

16:29

ਬੱਚੇ ਕਡੇ ਬਾਹਰ ਮਿੱਤਰੋ 🕊️❤️||ਆਂਡਾ ਤੋੜਤਾ 🙁🧐||ਆਂਡੇ ਦਾ ਕੀ ਕੀਤਾ ਵਲੌਗ ਚ ਕਰੋ ਚੈੱਕ ❤️

19:00

ਸੰਦੀਪ ਮਾਨਾ ਬਾਈ ਜੀ ਨੇ ਆਪਾ ਨੂੰ ਇੱਕ ਜੌੜੀ ਗਿਫ਼ਟ ਕਰ ਦਿੱਤੀ ਬਹੁਤ ਧੰਨਵਾਦ ਬਾਈ ਦਾ || ਸ਼ੌਂਕੀ ਜੱਟ ਨੂੰ ਮਿਲਣ ਗਏ

24:49

ਬਾਈ ਜੋਰਾ ਗਿੱਲ ਮੁਮਾਰੇ ਵਾਲੇ ਦੀ ਇੰਟਰਵਿਊ, ਇੱਕ ਮੁਰਗੀ🐓 ਦੇਕੇ ਬਣਿਆ ਉਸਤਾਦ😂|| ਬਾਈ ਨੇ ਕਬੂਤਰਾਂ ਦੇ ਖੋਲੇ ਸਾਰੇ ਰਾਜ🕊

10:08

ਲਓ ਜੀ ਅੱਜ ਪਿੰਜਰਾ ਛਤਰੀ ਤੇ ਲਾ ਦਿੱਤਾ ਤੇ ਛਤਰੀ ਵਾਲਾ ਪਿੰਜਰਾ ਬਣਾ ਦਿੱਤਾ || ਕੁੱਤਾ ਵੀ ਰੱਖਾਂਗੇ 😄🐶