ਇੱਕ ਬੰਦਾ ਹੱਦੋ ਵੱਧ ਦਲੇਰ ਸੀ,ਸ਼ੇਰ ਨੂੰ ਕਹਿੰਦਾ ਮੈਂ ਮਹਾਂਸ਼ੇਰ ਆਂ,ਦੈਂਤ ਨੂੰ ਕਹਿੰਦਾ ਮੈਂ ਤੇਰੇ ਪਿਉ ਦਾ ਵੀ ਪਿਉ ਆਂ