ਬਾਈ ਕਹਿੰਦਾ ਇਹਨਾਂ ਟਰੈਕਟਰਾਂ ਚ ਜਿਹੜੇ ਫੰਕਸ਼ਨ 60 ਸਾਲ ਪਹਿਲਾਂ ਪਾਤੇ ਅੱਜ ਵੀ ਕਿਸੇ ਟ੍ਰੈਕਟਰ ਚ ਪੂਰੇ ਨਹੀਂ ਮਿਲਦੇ