ਅੱਜ ਖਰੀਦੇ ਕੁੱਝ ਭਾਂਡੇ🥣 ਸ਼ਾਮ ਨੂੰ ਬਣਾਈ ਹਾਲੋਂ ਦੀ ਭੁਰਜੀ 🌿♥️♥️
16:38
ਇਸ ਸਰਦੀ ਦੇ ਪਹਿਲੀ ਵਾਰ ਬਣਾਏ ਮੂਲ਼ੀ ਦੇ ਪਰੌਂਠੇ 🍪🌿♥️
19:03
ਐਤਕੀਂ ਪਹਿਲੀ ਵਾਰ ਬਣਾਇਆ ਔਲੇ ਦਾ ਮੁਰੱਬਾ ,👍♥️♥️🍏
16:53
ਅੱਜ ਤਾਂ ਮੇਰੇ ਸਾਰੇ ਕੰਮ ਬਹੁਤ ਲੇਟ ਹੋਗੇ ਸੀ,🙏💗💗
13:55
ਕੲਈ, ਦਿਨ ਤੋਂ ਸੋਚਦੀ ਸੀ ਇਹ ਕੰਮ ਕਰਨ ਲਈ, ਅੱਜ ਬੀਬੀ ਨੇ ਕਰਿਆ 👍🙏🥰🧅
14:38
ਜੋਤ ਕੲਈ, ਦਿਨ ਤੋਂ ਮੰਗਦਾ ਸੀ ਆਲੂ ਦੇ ਪਰੌਂਠੇ 🍪 ਸਰਦੀਆਂ ਵਾਲੇ ਅਮਰੂਦ ਬਹੁਤ ਮਿੱਠੇ ਲੱਗੇ 🍏❤️❤️
13:59
ਅੱਧਾ ਸੂਟ ਤਿਆਰ ਕਰਕੇ ਸ਼ਾਮ ਨੂੰ ਬਣਾਈ ਗਾਜਰਾਂ ਦੀ ਸੁੱਕੀ ਸਬਜ਼ੀ 🥕👍♥️
13:18
ਸਾਰਾ ਦਿਨ ਕੋਲ ਬੈਠ ਕੇ ਹੀ ਵਧੀਆ ਬਣਦਾ ☘️ ਥੋੜੀ ਜਿਹੀ ਕਰੀ ਕਮੀਜ਼ ਦੀ ਭਰਪਾਈ👘🪡❤️
16:45