ਸ਼ੌਕ ਨਾਲ ਖੂੰਡੇ ਤੇ ਸਫਾਜੰਗ ਤਿਆਰ ਕਰਦਾ ਬਾਪੂ । ਦਿਨ ਤਾਂ 3 ਲਗਦੇ ਨੇ ਪਰ ਖੂੰਡਾ ਮੂੰਹੋ ਬੋਲਦਾ । ਸਾਥੋ ਪੂਰੇ ਨੀ ਆਉਦੇ