ਪਤਾ ਨੀ ਸੜਕ ਤੇ ਕੀ ਕੀ ਜ਼ੁਲਮ ਦਾ ਸਾਹਮਣਾ ਕਰਦੀ ਰਹੀ ਇਹ ਭੈਣ ਠੰਡ ਵਿੱਚ ਠੇਕੇ ਦੇ ਸਾਹਮਣੇ ਕੱਟ ਰਹੀ ਸੀ ਕਾਲੀਆਂ ਰਾਤਾਂ.