ਪਿੰਡਾਂ ਵਿੱਚ ਨਿੰਮ ਬੰਨਣ ਦੀ ਰਸਮ ਤੇ ਮਨਾਈਆਂ ਸਾਰਿਆ ਨੇ ਰਲ ਕੇ ਖੁਸੀਆਂ। ਪੁੱਤਰ ਮਿੱਠੜੇ ਮੇਵੇ, ਰੱਬ ਸਭ ਨੂੰ ਦੇਵੇ।