"ਕਈ ਮੁੰਡੇ ਤਾਂ ਪਾਗਲ ਹੋ ਗਏ, ਜਦੋਂ ਪਤਾ ਲੱਗਾ ਡਿਪੋਰਟ ਕਰਨ ਲੱਗੇ, ਸਿਰ ਵਿਚ ਹਥਕੜੀਆਂ ਮਾਰ-ਮਾਰ ਕਰ ਲਿਆ ਬੁਰਾ ਹਾਲ"