ਅੱਜ ਬਜ਼ੁਰਗਾਂ ਕੋਲ ਬੈਠ ਕੇ ਪੁਰਾਣਾ ਕਿੱਸਾ ਸੁਣਿਆ ਬਹੁਤ ਚੰਗਾ ਲੱਗਾ 🙏🌹
21:57
ਅੱਜ ਆਪਣੇ ਦੋਸਤਾਂ ਮਿੱਤਰਾ ਨਾਲ ਹਾਸਾ ਮਜ਼ਾਕ ਦੁਨੀਆ ਦਾਰੀ ਦੀਆਂ ਗੱਲਾਂ ਕੀਤੀਆਂ 🤗♥️🌹🌹
19:26
🌹ਅੱਜ ਇੱਕ ਨੌਜਵਾਨ ਨੇ ਆਪਣੀ ਆਵਾਜ਼ ਨਾਲ ਮਨ ਨੂੰ ਛੂ ਲਿਆ ਆਉਣ ਵਾਲੇ ਟਾਈਮ ਦਾ ਉਭਰਦਾ ਕਲਾਕਾਰ 🇮🇳🇮🇳
17:19
♥️ਅੱਜ ਲੁਧਿਆਣੇ ਤੋ ਪਿੰਡ ਦਾ ਸਫ਼ਰ ਪੈਦਲ ਕੀਤਾ ਬਹੁਤ ਅਨੰਦ ਆਇਆ ☺️
14:22
ਇੱਕ ਪਲ ਚ ਕੀ ਦਾ ਕੀ ਬਣ ਜਾਣਾ ਕੁਛ ਪਤਾ ਨਹੀ ਲੱਗਦਾ 🙏
14:13
🤗🤗🤗🤗ਬਜੁਰਗਾਂ ਦਾ ਪਿਆਰ ਓਹਨਾ ਦੀਆਂ ਗੱਲਾਂ ਸੁਣ ਕੇ ਮਨ ਖੁਸ਼ ਹੋਇਆ ♥️♥️♥️♥️
12:04
ਅੱਜ ਸਾਡੇ ਪਿੰਡ ਦੇ ਸਾਬਕਾ ਸਰਪੰਚ ਤੇ ਪਤਵੰਤੇ ਸੱਜਣਾ ਨੇ ਕਿਸਾਨਾਂ ਦੇ ਹੱਕ ਲਈ ਪ੍ਰਦਰਸ਼ਨ ਕੀਤਾ 🇮🇳
10:34
🤗ਅੱਜ ਇਕ ਪਿਆਰੇ ਬੱਚੇ ਨੇ ਬਹੁਤ ਸੋਹਣੀਆ ਗੱਲਾਂ ਕੀਤੀਆਂ ♥️
13:01